Home / NEWS / Shri Muktsar Sahib | ਮੰਡੀਆਂ ਵਿੱਚ ਹੋ ਰਿਹਾ ਕਿਸਾਨਾਂ ਦਾ ਸ਼ੋਸ਼ਨ | Aone News |

Shri Muktsar Sahib | ਮੰਡੀਆਂ ਵਿੱਚ ਹੋ ਰਿਹਾ ਕਿਸਾਨਾਂ ਦਾ ਸ਼ੋਸ਼ਨ | Aone News |

ਕਦੋਂ ਤੱਕ ਹੁੰਦਾ ਰਹੇਗਾ ਕਿਸਾਨਾਂ ਨਾਲ ਧੋਖਾ ?

ਸ਼੍ਰੀ ਮੁਕਤਸਰ ਸਾਹਿਬ ਦੀ ਕਣਕ ਮੰਡੀ ਬਰੀਵਾਲਾ ਵਿੱਚ ਕਿਸਾਨਾਂ ਦਾ ਸ਼ੋਸ਼ਨ ਲਗਾਤਾਰ ਜਾਰੀ ਹੈ।ਜਿਸਦੇ ਚੱਲਦੇ ਸ਼ੈਲਰ ਮਾਲਿਕਾਂ ਵੱਲੋਂ ਵੱਧ ਕਣਕ ਤੋਲਨ ਦਾ ਤੇ ਕਿਸਾਨਾਂ ਨਾਲ ਧੋਖਾਦੜੀ ਕਰਨ ਦਾ ਮਾਮਲਾ ਸਾਹਮਣੇ ਹੈ।ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਦੱਸਿਆ ਕਿ ਜਦੋਂ ਤੁਲ ਚੁੱਕੀ ਕਣਕ ਦੀ ਬੋਰੀਆਂ ਨੂੰ ਮੁੜ ਕੰਡਿਆਂ ਤੇ ਕਿਸਾਨਾਂ ਨੇ ਖੁਦ ਹੀ ਤੋਲ ਕੇ ਵੇਖਿਆ ਤਾਂ ਹਰੇਕ ਕਣਣ ਦੀ ਬੋਰੀ ਵਿੱਚ ਕਣਕ ਵੱਧ ਮਿਲੀ ।

ਪੀੜਤ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਪਾਸੇ ਕੁਦਰਤ ਦੀ ਮਾਰ ਸਹਿਣੀ ਪੈਂਦੀ ਹੈ ਤੇ ਦੂਜੇ ਪਾਸੇ ਇਹਨਾਂ ਮੰਡੀਆਂ ਵਿੱਚ ਹੈਰਾਨ ਪਰੇਸ਼ਾਨ ਹੋਣਾ ਪੈਂਦਾ ਹੈ ਇਸ ਸੰਬੰਧੀ ਜਦੋਂ ਮਾਰਕਿਟ ਕਮੇਟੀ ਦੇ ਸੈਕਟਰੀ ਗੁਰਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਬੜੇ ਅਰਾਮ ਨਾਲ ਇਹ ਕਹਿ ਦਿੱਤਾ ਕਿ ਇਹ ਸਾਰਾ ਮਾਮਲਾ ਖਤਮ ਹੋ ਚੁੱਕਾ ਹੈ ਤੇ ਕਣਕ ਤੋਲਣ ਵਾਲਿਆਂ ਨੂੰ ਹਜ਼ਾਰ ਰੁਪਿਆ ਜੁਰਮਾਨਾ ਕਰਨ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ- ਪਰ ਸਵਾਲ ਤਾਂ ਇੱਥੇ ਇਹ ਖੜਾ ਹੁੰਦਾ ਹੈ ਕਿ ਲੱਖਾਂ ਦੀ ਧੋਖਾਦੜੀ ਕਰਨ ਵਾਲੇ ਇਹਨਾਂ ਸ਼ਾਤਿਰਾਂ ਨੂੰ ਸਿਰਫ ਹਜ਼ਾਰ ਰੁਪਏ ਜੁਰਮਾਨਾ ਕਰਨ ਨਾਲ ਕੀ ਕਿਸਾਨਾਂ ਦਾ ਹੋ ਰਿਹਾ ਸ਼ੋਸ਼ਨ ਰੁਕ ਜਾਵੇਗਾ ?

|Aone Punjabi TV|

ਜਰੂਰ ਵੇਖੋ – Media ਤੇ ਕਿਉਂ Police ਨੇ ਕੀਤੀ ਲਾਠੀ ਚਾਰਜ By AOne Punjabi Tv |

About Shilpa

Check Also

So when are you quitting politics, Twitter asks Navjot Singh Sidhu on Rahul Gandhi’s Amethi loss

With Congress president Rahul Gandhi losing the Lok Sabha elections from Amethi, social media users, …

Leave a Reply

Your email address will not be published. Required fields are marked *