Home / LIVE TV / Aone News | Amritsar | ਸਚਖੰਡ Sri Harmandir Sahib ਲੱਗੇ ਸੋਨੇ ਦੀ ਸਫਾਈ ਸੇਵਾ ਹੋਈ ਸ਼ੁਰੂ |

Aone News | Amritsar | ਸਚਖੰਡ Sri Harmandir Sahib ਲੱਗੇ ਸੋਨੇ ਦੀ ਸਫਾਈ ਸੇਵਾ ਹੋਈ ਸ਼ੁਰੂ |

ਸ਼ਰਧਾ ਅਤੇ ਆਸਥਾ ਦਾ ਕੇਂਦਰ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਤੇ ਲੱਗੇ ਸੋਨੇ ਦੀ ਚਮਕ ਹੁਣ ਦੁੱਗਨੀ ਹੋਣ ਜਾ ਰਹੀ ਹੈ,ਹਰਿਮੰਦਿਰ ਸਾਹਿਬ ਲੱਗੇ ਸੋਨੇ ਦੀ ਕਾਰ ਸੇਵਾ ਸ਼ੁਰੂ ਹੁੰਦੇ ਹੀ ਦੂਰੋਂ ਦੂਰੋਂ ਜਥੇਆਂ ਦੇ ਮੈਂਬਰ ਪਹੁੰਚ ਰਹੇ ਨੇ।ਜਥੇ ਦੇ ਇਹ 35 ਮੈਂਬਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੀਠੇ ਦੇ ਪਾਣੀ ਨਾਲ ਸੋਨੇ ਦੀ ਸਫਾਈ ਕਰਣਗੇ। link

About Shilpa

Check Also

राजस्थान-पंजाब में भारी बारिश का अलर्ट, 5 राज्यों में बाढ़ और भारी बारिश से अबतक 241 लोगों की मौत….

मौसम विभाग ने मध्य प्रदेश के 8 जिलों में भारी बारिश का अलर्ट जारी किया …

Leave a Reply

Your email address will not be published. Required fields are marked *